Switch to English Switch to Punjabi ਆਪਣੀ ਭਾਸ਼ਾ ਵਿੱਚ ਸ਼ੂਗਰ ਰੋਗ ਦੀ ਜਾਣਕਾਰੀ ਬਾਰੇ ਜਾਣੋ। ਸ਼ੂਗਰ ਰੋਗ ਨਾਲ ਨਜਿੱਠਣ, ਭੋਜਨ ਅਤੇ ਪੌਸ਼ਟਿਕਤਾ, ਸਰੀਰਕ ਗਤੀਵਿਧੀ ਅਤੇ ਹੋਰ ਬਹੁਤ ਕੁੱਝ ਬਾਰੇ ਜਾਣਕਾਰੀ ਸਰੋਤ ਡਾਊਨਲੋਡ ਕਰੋ। NDSS ਤੁਹਾਨੂੰ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ NDSS ਰਾਹੀਂ ਕਈ ਕਿਸਮ ਦੀਆਂ ਮੁਫ਼ਤ ਸਹਾਇਤਾ ਸੇਵਾਵਾਂ, ਪ੍ਰੋਗਰਾਮ, ਸਰੋਤ ਅਤੇ ਸਬਸਿਡੀ ਵਾਲੇ ਉਤਪਾਦ ਪ੍ਰਦਾਨ ਕਰਦਾ ਹੈ ਤਾਂ ਜੋ ਤੁਹਾਡੀ ਸ਼ੂਗਰ ਰੋਗ ਨਾਲ ਚੰਗੀ ਤਰ੍ਹਾਂ ਜਿਊਣ ਵਿੱਚ ਮੱਦਦ ਕੀਤੀ ਜਾ ਸਕੇ। ਆਪਣੇ ਡਾਕਟਰ ਜਾਂ ਡਾਇਬੀਟੀਜ਼ ਐਜੂਕੇਟਰ ਨੂੰ ਤੁਹਾਨੂੰ NDSS ‘ਤੇ ਰਜਿਸਟਰ ਕਰਨ ਲਈ ਕਹੋ। ਇਹ ਤੁਹਾਡੀ ਸ਼ੂਗਰ ਰੋਗ ਨਾਲ ਨਜਿੱਠਣ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ। ਵਧੇਰੇ ਜਾਣਕਾਰੀ ਲਈ, ਤੁਸੀਂ NDSS ਹੈਲਪਲਾਈਨ ਨੂੰ 1800 637 700 ‘ਤੇ ਫ਼ੋਨ ਕਰ ਸਕਦੇ ਹੋ। ਕੀ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ? ਤੁਸੀਂ 131 450 ‘ਤੇ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੇਟਿੰਗ ਸਰਵਿਸ (TIS) ਨੂੰ ਫ਼ੋਨ ਕਰ ਸਕਦੇ ਹੋ। ਆਪਣੀ ਭਾਸ਼ਾ ਦਾ ਨਾਮ ਦੱਸੋ। ਕਿਸੇ ਦੁਭਾਸ਼ੀਏ ਨਾਲ ਜੋੜੇ ਜਾਣ ਦੀ ਉਡੀਕ ਕਰੋ, ਫਿਰ 1800 637 700 ਨਾਲ ਗੱਲ ਕਰਵਾਉਣ ਲਈ ਕਹੋ। Explore diabetes information in your language. Download resources on diabetes management, food and nutrition, physical activity and more. The NDSS provides you and your family members with a range of free support services, programs, resources, and subsidised products through the NDSS to help you live well with diabetes. Ask your doctor or diabetes educator to register you on the NDSS. This can help you manage your diabetes. You can call the NDSS Helpline on 1800 637 700 for more information. Do you need an interpreter? You can call the Translating and Interpreting Service (TIS) on 131 450. State your language. Wait to be connected to an interpreter, then ask for 1800 637 700. Type 2 diabetes – ਟਾਈਪ 2 ਸ਼ੂਗਰ ਰੋਗ Understanding type 2 diabetes ਟਾਈਪ 2 ਡਾਇਬਟੀਜ਼ ਨੂੰ ਸਮਝਣਾ Read this in English Download Now Type 2 diabetes: a quick guide ਕਿਸਮ (Type) 2 ਦੇ ਸ਼ੱਕਰ-ਰੋਗ : ਇਕ ਸਜੀਵ ਮਾਰਗ ਦਰਸ਼ਨ Read this in English Download Now Gestational diabetes – ਗਰਭਕਾਲੀ ਸ਼ੂਗਰ ਰੋਗ Understanding gestational diabetes video ਗਰਭਕਾਲੀ ਸ਼ੱਕਰ ਰੋਗ ਨੂੰ ਸਮਝਣਾ Watch Now Gestational diabetes: caring for yourself and your baby ਜੈਸਟੇਸ਼ਨਲ ਡਾਇਬੀਟੀਜ਼ (ਗਰਭਾਵਸਥਾ ਵਿੱਚ ਸ਼ੂਗਰ): ਆਪਣਾ ਅਤੇ ਆਪਣੇ ਬੱਚੇ ਦਾ ਖਿਆਲ ਰੱਖਣਾ Read this in English Download Now Life after gestational diabetes ਜੇਸਟੇਸ਼ਨਲ ਡਾਈਬਿਟੀਜ਼ (ਗਰਭਕਾਲੀ ਸ਼ੂਗਰ) ਦੇ ਬਾਅਦ ਜੀਵਨ Read this in English Download Now Your health after gestational diabetes ਗਰਭਕਾਲੀ ਸ਼ੂਗਰ ਰੋਗ ਤੋਂ ਬਾਅਦ ਤੁਹਾਡੀ ਸਿਹਤ Watch Now Management and care – ਪ੍ਰਬੰਧਨ ਅਤੇ ਦੇਖਭਾਲ Your diabetes annual cycle of care “ਤੁਹਾਡੀ ਡਾਇਬੀਟੀਜ਼ ਦੀ ਦੇਖਭਾਲ ਦਾ ਸਾਲਾਨਾ ਚੱਕਰ/ਸਾਇਕਲ” Read this in English Download Now Managing hypoglycaemia ਹਾਈਪੋਗਲਾਈਸੀਮੀਆ ਦਾ ਪ੍ਰਬੰਧਨ ਕਰਨਾ Read this in English Download Now Diabetes and driving: a quick guide ਸ਼ੱਕਰ ਰੋਗ ਅਤੇ ਗੱਡੀ ਚਲਾਉਣਾ: ਇਕ ਝਟਪਟ ਗਾਈਡ Read this in English Download Now Diabetes and driving: a quick guide video ਸ਼ੱਕਰ ਰੋਗ ਅਤੇ ਗੱਡੀ ਚਲਾਉਣਾ: ਇਕ ਝਟਪਟ ਗਾਈਡ Watch Now Pregnancy and diabetes ਗਰਭ ਅਵਸਥਾ ਅਤੇ ਡਾਇਬਿ ਟੀਜ਼ Read this in English Download Now Emotional health – ਭਾਵਨਾਤਮਕ ਸਿਹਤ Managing worry about COVID-19 and diabetes COVID-19 ਅਤੇ ਡਾਇਬਿਟੀਜ਼ ਬਾਰੇ ਚਿੰਤਾ ਦਾ ਪ੍ਰਬੰਧ ਕਰਨਾ Read this in English Download Now When and how a psychologist can support me: a quick guide ਕਦੋਂ ਅਤੇ ਕਿਸ ਤਰਾਂ ਇਕ ਮਨੋ-ਵਿਗਿਆਨੀ ਮੈਨੂੰ ਸਹਾਰਾ ਦੇ ਸਕਦਾ ਹੈ : ਇਕ ਸਜੀਵ ਮਾਰਗ ਦਰਸ਼ਨ Read this in English Download Now Food and nutrition – ਭੋਜਨ ਅਤੇ ਪੌਸ਼ਟਿਕਤਾ Healthy snacks ਸਿਹਤਮੰਦ ਸਨੈਕਸ Read this in English Download Now Healthy meal ideas ਸਿਹਤਮੰਦ ਭੋਜਨ ਦੇ ਵਿਚਾਰ Read this in English Download Now Making healthy food choices ਡਾਇਬੀਟੀਕ ਲੋਕਾਂ ਲਈ ਫੂਡ ਵਿਕਲਪ Read this in English Download Now Carbohydrate counting: a quick guide ਕਾਰਬੋਹਾਈਡਰੇਟ ਦੀ ਗਿਣਤੀ: ਪੰਜਾਬੀ ਵਿੱਚ ਝੱਟ-ਪੱਟ ਗਾਈਡ Read this in English Download Now The glycemic index: a quick guide ਗਲਾਈਸੈਮਿਕ ਇੰਡੈਕਸ: ਪੰਜਾਬੀ ਵਿੱਚ ਝਟਪਟ ਗਾਈਡ Read this in English Download Now Hints for healthier cooking: a quick guide ਸਿਹਤਮੰਦ ਪੰਜਾਬੀ ਖਾਣਾ ਪਕਾਉਣ ਲਈ ਸੁਝਾਅ: ਝਟਪਟ ਗਾਈਡ Read this in English Download Now Physical activity – ਸਰੀਰਕ ਗਤੀਵਿਧੀ Physical activity ਸਰੀਰਕ ਗਤੀਵਿਧੀ Read this in English Download Now